ਖਚਿਤ
khachita/khachita

Definition

ਵਿ- ਮਿਲਿਆ ਹੋਇਆ। ੨. ਜੜਿਆ ਹੋਇਆ। ੩. ਖਿੱਚਿਆ ਹੋਇਆ। ੪. ਲਿਵਲੀਨ ਹੋਇਆ. "ਮਨ ਖਚਿਤ ਪ੍ਰੇਮਰਸ." (ਸਾਰ ਮਃ ੫) ਦੇਖੋ, ਖਚ ਧਾ.
Source: Mahankosh

Shahmukhi : کھچِت

Parts Of Speech : adjective

Meaning in English

attracted, absorbed, rapt, engrossed
Source: Punjabi Dictionary