Definition
ਸੰ. ਖਜੂਰ. ਸੰਗ੍ਯਾ- ਇੱਕ ਬਿਰਛ, ਜਿਸ ਦਾ ਫਲ ਛੁਹਾਰਾ ਹੁੰਦਾ ਹੈ. Phoenix sylvestris. "ਜਲ ਕੀ ਮਾਛੁਲੀ ਚਰੈ ਖਜੂਰਿ." (ਟੋਡੀ ਨਾਮਦੇਵ) ਭਾਵ- ਅਣਬਣ ਗੱਲਾਂ ਕਰ ਰਹੇ ਹਨ। ੨. ਚਾਂਦੀ. ਰਜਤ. "ਕੰਚਨ ਔਰ ਖਜੂਰ ਦਯੋ ਪੁਨ ਦਾਸੀ ਦਈ" (ਨਾਪ੍ਰ) ੩. ਬਿੱਛੂ. ਠੂਹਾਂ.
Source: Mahankosh
Shahmukhi : کھجور
Meaning in English
date-palm; Phoenix dactylifera; its fruit, date; also ਖੱਜੀ
Source: Punjabi Dictionary
KHAJÚR
Meaning in English2
s. f, Corruption of the Sanskrit word Kharjár. A date, the date tree, the palm; a kind of sweetmeat made in the shape of a date.
Source:THE PANJABI DICTIONARY-Bhai Maya Singh