ਖਤਫਟਨਾ
khatadhatanaa/khataphatanā

Definition

ਕ੍ਰਿ- ਚਿੱਠੀ ਦਾ ਪਾਟਣਾ. ਭਾਵ- ਜ਼ਿੰਦਗੀ ਖ਼ਤਮ ਹੋਣੀ. ਦੇਖੋ, ਚੀਰੀਪਾਟੀ।¹ ੨. ਹਿਸਾਬ ਦਾ ਪਰਚਾ ਪਾੜਿਆ ਜਾਣਾ. ਭਾਵ- ਲੇਖਾ ਸਮਾਪਤ ਹੋਣਾ. "ਨਾ ਹਰਿ ਭਜਿਓ ਨ ਖਤੁ ਫਟਿਓ." (ਸ. ਕਬੀਰ)
Source: Mahankosh