Definition
ਸੰ. निषद्बर ਨਿਸਦਵਰ. ਸੰਗ੍ਯਾ- ਚਿੱਕੜ. ਗਾਰਾ। ੨. ਦਰਿਆ ਦੇ ਕਿਨਾਰੇ ਦੀ ਜ਼ਮੀਨ, ਜਿਸ ਥਾਂ ਸਦਾ ਗਾਰਾ ਰਹੇ। ੩. ਪਹਾੜ ਦੇ ਜੜ ਦੀ ਜ਼ਮੀਨ. ਦਾਮਨੇ ਕੋਹ.
Source: Mahankosh
Shahmukhi : کھادر
Meaning in English
low land along a river
Source: Punjabi Dictionary
KHÁDAR
Meaning in English2
s. m. (M.), ) one who eats much.
Source:THE PANJABI DICTIONARY-Bhai Maya Singh