Definition
ਸੰਗ੍ਯਾ- ਪਿਟਾਰੀ. "ਪਤਿ ਕੁਸ੍ਟੀ ਕੋ ਧਰ ਵਿੱਚ ਖਾਰੀ." (ਗੁਪ੍ਰਸੂ) ੨. ਸਮੁੰਦਰ, ਜੋ ਖਾਰੇ ਜਲ ਵਾਲਾ ਹੈ. "ਖਾਰੀ ਲਗ ਲੱਛਮੀ ਸਗਰੀ." (ਗੁਪ੍ਰਸੂ) ੩. ਮੱਟੀ. ਚਾਟੀ. "ਡਾਰ ਦਈ ਦਧਿ ਕੀ ਸਭਿ ਖਾਰੀ." (ਕ੍ਰਿਸਨਾਵ) ੪. ਵਿ- ਖਾਰੇ ਸੁਆਦ ਵਾਲੀ. "ਅੰਤ ਕੀ ਬਾਰ ਹੋਤ ਕਤ ਖਾਰੀ." (ਸਵੈਯੇ ਸ੍ਰੀ ਮੁਖਵਾਕ ਮਃ ੫) ੫. ਸੰ. खारी ਸੰਗ੍ਯਾ- ਇੱਕ ਮਣ ਅਠਾਈ ਸੇਰ ਤੋਲ।¹ ੬. ਦਾਗ. ਧੱਬਾ.
Source: Mahankosh
Shahmukhi : کھاری
Meaning in English
volume of water or waterlevel in a well, sprouting of water in a well
Source: Punjabi Dictionary
KHÁRÍ
Meaning in English2
s. f, small basket made of reeds, used at weddings; the basket attached underneath a native gáṛí for holding baggage; any basket made of reeds used by cultivators for various purposes;—s. m. An enemy, a jealous man.
Source:THE PANJABI DICTIONARY-Bhai Maya Singh