ਖਿਆਤਾ
khiaataa/khiātā

Definition

ਦੇਖੋ, ਖ੍ਯਾਤਾ.; ਸੰ. ਵਿ- ਪ੍ਰਸਿੱਧ. ਮਸ਼ਹੂਰ। ੨. ਕਿਹਾ ਗਿਆ. ਕਥਨ ਕੀਤਾ. "ਸਰਬੰ ਖ੍ਯਾਤਾ." (ਜਾਪੁ) ੩. ਸਪਸ੍ਟ. ਸਾਫ. "ਜੋ ਹੇਰੀ ਸੋ ਭਾਖੀ ਖ੍ਯਾਤਾ." (ਨਾਪ੍ਰ)
Source: Mahankosh