ਖਿਨਭੰਗੁਰ
khinabhangura/khinabhangura

Definition

ਖਿਨ ਵਿੱਚ ਨਾਸ਼ ਹੋਣ ਵਾਲਾ. ਦੇਖੋ, ਕ੍ਸ਼ਣਭੰਗੁਰ. "ਖਿਨਭੰਗਨ ਦੇਹਾਦਿ." (ਬਿਲਾ ਮਃ ੫) "ਖਿਨਭੰਗੁਨਾ ਕੈ ਮਾਨਿ ਮਾਤੇ." (ਆਸਾ ਮਃ ੫)
Source: Mahankosh