ਖੁਧਿਆ
khuthhiaa/khudhhiā

Definition

ਸੰ. ਕ੍ਸ਼ੁਧਾ. ਸੰਗ੍ਯਾ- ਭੁੱਖ. ਖਾਣ ਦੀ ਇੱਛਾ. "ਖੁਧਿਆ ਨਿਦ੍ਰਾ ਕਾਲੰ" (ਮਲਾ ਅਃ ਮਃ ੧) "ਖਾਨ ਪਾਨ ਆਨ ਨਹੀ ਖੁਧਿਆ." (ਧਨਾ ਮਃ ੫) ੨. ਭਾਵ- ਲੋਭ. ਤ੍ਰਿਸਨਾ. "ਜਪਿ ਹਰਿਨਾਮ ਮਿਟੀ ਖੁਧਿ ਤਾਸੁ." (ਗਉ ਮਃ ੫)
Source: Mahankosh