ਖੁਨਾਮੀ
khunaamee/khunāmī

Definition

ਨਾਮ ਖੋਲੈਣ ਦੀ ਕ੍ਰਿਯਾ. ਜਿਸ ਤੋਂ ਕੁਨਾਮੀ (ਬਦਨਾਮੀ) ਹੋਵੇ. ਅਪਰਾਧ. ਕੁਸੂਰ. "ਕੌਨ ਖੁਨਾਮੀ ਪਿਖੀ ਹਮਾਰੀ?" (ਗੁਪ੍ਰਸੂ) ੨. ਵਿ- ਅਪਰਾਧੀ. . ਕੁਸੂਰਵਾਰ. "ਦੁਹੀ ਸਰਾਈ ਖੁਨਾਮੀ ਕਹਾਏ." (ਸੂਹੀ ਮਃ ੫)
Source: Mahankosh

Shahmukhi : کھُنامی

Parts Of Speech : noun, feminine

Meaning in English

petty sin, peccadillo, offence, fault; guilt, remorse; same as ਬਦਨਾਮੀ
Source: Punjabi Dictionary

KHUNÁMÍ

Meaning in English2

s. m, guilt, fault.
Source:THE PANJABI DICTIONARY-Bhai Maya Singh