ਖੁੰਦਕਾਰ
khunthakaara/khundhakāra

Definition

ਫ਼ਾ. [خُندکار] ਖ਼ੁੰਦਕਾਰ. ਬਾਦਸ਼ਾਹ। ੨. ਸ੍ਵਾਮੀ. ਮਾਲਿਕ. "ਖਖੇ ਖੁੰਦਕਾਰ ਸਾਹ ਆਲਮ." (ਆਸਾ ਪਟੀ ਮਃ ੧) "ਮੈ ਅੰਧੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ." (ਤਿਲੰ ਨਾਮਦੇਵ) ੩. ਖ਼ੁਦਾਵੰਦਗਾਰ ਦਾ ਰੂਪਾਂਤਰ ਭੀ [خُندگار] ਖ਼ੁੰਦਗਾਰ (ਖੁੰਦਗਾਰ) ਹੈ.
Source: Mahankosh