ਖੂਹੜੀ
khooharhee/khūharhī

Definition

ਸੰਗ੍ਯਾ- ਛੋਟਾ ਕੂਪ. ਕੂਈ. "ਓਹ ਜਿ ਦਿਸੈ ਖੂਹੜੀ ਕਉਨ ਲਾਜ ਵਹਾਰੀ ੧" (ਗਉ ਕਬੀਰ) ਸੰਸਾਰ ਖੂਹੀ ਵਿੱਚ ਵਿਸੇਰੂਪ ਜਲ ਭਰਣ ਲਈ ਕੋਣ ਲੱਜ (ਜੀਵਨਯਾਤ੍ਰਾ) ਵਹਾ ਰਹੀ ਹੈ?
Source: Mahankosh