ਖੋਖਰਾਇਣ
khokharaaina/khokharāina

Definition

ਸੰਗ੍ਯਾ- ਖੁਖਰਾਣ (ਖੋਖਰ ਜਾਤਿ) ਦੇ ਲੋਕਾਂ ਦਾ ਸਮੁਦਾਇ. ਖੋਖਰਸਮਾਜ। ੨. ਖਤ੍ਰੀਆਂ ਦੀਆਂ ਕੁਝ ਗਿਣਤੀ ਦੀਆਂ ਜਾਤਾਂ ਦਾ ਸਮੁਦਾਇ ਦੇਖੋ ਖਤ੍ਰੀ.
Source: Mahankosh