ਖੜਗੁਣ
kharhaguna/kharhaguna

Definition

ਸੰ. षड्गुण ਸੜ੍‌ਗੁਣ. ਦੇਖੋ, ਖਟਅੰਗ ੩. ਅਤੇ ਮਹਾਭਾਰਤ ਸ਼ਾਂਤਿ ਪਰਵ ਅਃ ੬੯। ੨. ਉਤਪੰਨ ਕਰਨਾ, ਪਾਲਣਾ, ਸੰਘਾਰ ਕਰਨਾ, ਯਥਾਯੋਗ੍ਯ ਕਰਮਫਲ ਦੇਣਾ, ਖਿਮਾ ਕਰਨਾ ਅਤੇ ਸਰਵਗ੍ਯ ਹੋਣਾ. "ਖੜਗੁਣ ਈਸ੍ਵਰ ਪੁੰਨ ਅਤੁਲ ਬਲ." (ਦਿਲੀਪਰਾਜ)
Source: Mahankosh