ਖੰਡ
khanda/khanda

Definition

ਸੰਗ੍ਯਾ- ਖੰਡਾ. ਖੜਗ. "ਪੀਓ ਪਾਹੁਲ ਖੰਡਧਾਰ ਹੁਇ ਜਨਮ ਸੁਹੇਲਾ." (ਗੁਰਦਾਸ ਕਵਿ) ੨. ਸੰ. खण्ड ਟੁਕੜਾ. "ਖੰਡ ਖੰਡ ਕਰਿ ਭੋਜਨੁ ਕੀਨੋ." (ਸੋਰ ਰਵਿਦਾਸ) ੩. ਦੇਸ਼ ਦਾ ਵੱਡਾ ਹ਼ਿੱਸਾ. "ਨਉ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ." (ਸੁਖਮਨੀ) ੪. ਕਮੀ. ਘਾਟਾ. ਨ੍ਯੂਨਤਾ. "ਅਬਿਨਾਸੀ ਨਾਹੀ ਕਿਛੁ ਖੰਡ." (ਸੁਖਮਨੀ) ੫. ਗ੍ਰੰਥ ਦਾ ਹਿੱਸਾ. ਭਾਗ। ੬. ਅਸਥਾਨ. ਦੇਸ਼. "ਕੰਦ ਮੂਲ ਚੁਣਿ ਖਾਵਹਿ ਵਣ ਖੰਡ ਵਾਸਾ." (ਵਾਰ ਮਾਝ ਮਃ ੧) ੭. ਸਫ਼ੇਦ ਸ਼ੱਕਰ. ਚੀਨੀ. "ਸਕਰ ਖੰਡ ਨਿਵਾਤ ਗੁੜ." (ਸ. ਫਰੀਦ) ੮. ਕਾਂਡ. ਭੂਮਿਕਾ. ਦਰਜਾ. ਮੰਜ਼ਲ. "ਗਿਆਨਖੰਡ ਮਹਿ ਗਿਆਨ ਪ੍ਰਚੰਡ." (ਜਪੁ) ੯. ਖੰਡੇ ਦਾ ਅਮ੍ਰਿਤਧਾਰੀ ਸਿੱਖ. "ਤ੍ਰੈ ਪ੍ਰਕਾਰ ਮਮ ਸਿੱਖ ਹੈਂ ਸਹਜੀ ਚਰਨੀ ਖੰਡ." (ਰਤਨਮਾਲ) ੧੦. ਸੰ. षण्ड ਸੁੰਡ. ਨਪੁੰਸਕ. ਹੀਜੜਾ.
Source: Mahankosh

Shahmukhi : کھنڈ

Parts Of Speech : noun, feminine

Meaning in English

sugar
Source: Punjabi Dictionary

Parts Of Speech : noun, masculine

Meaning in English

part, portion, segment, section, piece, fragment; region; chapter
Source: Punjabi Dictionary

KHAṆḌ

Meaning in English2

s. f. (S.), ) Side, quarter, region, apartment, part, piece, one of the nine sections of the world (as reckoned by the Hindus); chapter, section (of a book):—jimíṇ núṇ wáh, te khaṇḍ khír kháh. Plough the land and (you will be able to afford to) eat sugar, rice, and milk.—Prov.
Source:THE PANJABI DICTIONARY-Bhai Maya Singh