ਖੰਨੀਐ
khanneeai/khannīai

Definition

ਖੰਡ (ਟੂਕ) ਹੋਈਏ. ਬਲਿਹਾਰ ਜਾਈਏ. "ਤੇਰੇ ਦਰਸਨ ਵਿਟਹੁ ਖੰਨੀਐ ਵੰਞਾ." (ਵਡ ਮਃ ੧) ਸਦਕੇ ਜਾਵਾਂ.
Source: Mahankosh