ਖੱਟ
khata/khata

Definition

ਸੰ. खटूवा ਖਟ੍ਵਾ. ਸੰਗ੍ਯਾ- ਮੰਜਾ. ਖਾਟ। ੨. ਵਿਆਹ ਸਮੇਂ ਦੁਲਹਨਿ ਅਤੇ ਦੁਲਹਾ ਨੂੰ ਦਿੱਤਾ ਹੋਇਆ ਸਾਮਾਨ, ਜਿਸ ਦਾ ਮੁੱਖਅੰਗ ਖਾਟ ਹੈ। ੩. ਦੇਖੋ, ਖਟ। ੪. ਸੰ. खट् ਧਾ- ਚਾਹੁਣਾ- ਢੂੰਡਣਾ- ਖੋਜਣਾ। ੫. ਸੰ खट्ट् ਖੱਟ੍‌. ਧਾ- ਢਕਣਾ- ਘੇਰਨਾ। ੬. ਸੰ. षट्ट् ਸੁੱਟ੍‌. ਧਾ- ਰਹਿਣਾ- ਜ਼ੋਰ ਕਰਨਾ- ਦੇਣਾ- ਮਾਰਨਾ.
Source: Mahankosh

Shahmukhi : کھٹّ

Parts Of Speech : verb

Meaning in English

imperative form of ਖੱਟਣਾ , earn; dig
Source: Punjabi Dictionary
khata/khata

Definition

ਸੰ. खटूवा ਖਟ੍ਵਾ. ਸੰਗ੍ਯਾ- ਮੰਜਾ. ਖਾਟ। ੨. ਵਿਆਹ ਸਮੇਂ ਦੁਲਹਨਿ ਅਤੇ ਦੁਲਹਾ ਨੂੰ ਦਿੱਤਾ ਹੋਇਆ ਸਾਮਾਨ, ਜਿਸ ਦਾ ਮੁੱਖਅੰਗ ਖਾਟ ਹੈ। ੩. ਦੇਖੋ, ਖਟ। ੪. ਸੰ. खट् ਧਾ- ਚਾਹੁਣਾ- ਢੂੰਡਣਾ- ਖੋਜਣਾ। ੫. ਸੰ खट्ट् ਖੱਟ੍‌. ਧਾ- ਢਕਣਾ- ਘੇਰਨਾ। ੬. ਸੰ. षट्ट् ਸੁੱਟ੍‌. ਧਾ- ਰਹਿਣਾ- ਜ਼ੋਰ ਕਰਨਾ- ਦੇਣਾ- ਮਾਰਨਾ.
Source: Mahankosh

Shahmukhi : کھٹّ

Parts Of Speech : noun, feminine

Meaning in English

cot, bedstead; dowry especially when spread on [cot(s)] for display
Source: Punjabi Dictionary

KHATREṬÍ

Meaning in English2

f, Children of the Khattri caste.
Source:THE PANJABI DICTIONARY-Bhai Maya Singh