ਗਣਾ
ganaa/ganā

Definition

ਸੰ. गणय ਗਣ੍ਯ. ਵਿ- ਗਿਣਨ ਯੋਗ੍ਯ ਸ਼ੁਮਾਰ ਦੇ ਲਈ ਲਾਇਕ਼. "ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ." (ਮਾਝ ਬਾਰਹਮਾਹਾ)
Source: Mahankosh