ਗਣਾਉਣਾ
ganaaunaa/ganāunā

Definition

ਕ੍ਰਿ- ਸ਼ੁਮਾਰ ਕਰਾਉਣਾ. ਆਪਣੇ ਤਾਈਂ ਭਲੇ ਲੋਕਾਂ ਦੀ ਗਿਣਤੀ ਵਿੱਚ ਲਿਖਵਾਉਣਾ.#"ਅਣਹੋਦਾ ਆਪੁ ਗਣਾਇਦੇ." (ਵਾਰ ਵਡ ਮਃ ੩)
Source: Mahankosh