ਗਤੇ
gatay/gatē

Definition

ਚਲੇ ਗਏ. "ਮੁਖ ਭਾਖ ਗਤੇ ਨ ਪਿਖੈਂ ਦੁਖ ਦੀਨਾ." (ਨਾਪ੍ਰ) ੨. ਬੀਤੇ. ਗੁਜਰੇ.
Source: Mahankosh