ਗਥਈ
gathaee/gadhaī

Definition

ਗਤ ਭਏ. ਨਾਸ਼ ਹੋਏ. "ਸਭ ਕਿਲਵਿਖ ਪਾਪ ਗਥਈ." (ਕਲਿ ਮਃ ੪)
Source: Mahankosh