ਗਫਾ
gadhaa/gaphā

Definition

ਸੰਗ੍ਯਾ- ਗੱਫਾ. ਧਨ। ੨. ਲਾਭ।#੩. ਲੁਕਮਾ. ਗ੍ਰਾਸ. ਬੁਰਕੀ. "ਦੈਤ ਕਰੇ ਸਭ ਏਕ ਗਫਾ." (ਕ੍ਰਿਸਨਾਵ)
Source: Mahankosh