ਗਯਾਸ
gayaasa/gēāsa

Definition

ਅ਼. ਗਿਯਾਸ. ਸੰਗ੍ਯਾ- ਸਹਾਇਤਾ. ਇਮਦਾਦ। ੨. ਸਹਾਇਤਾ ਲਈ ਪੁਕਾਰ। ੩. ਇਨਸਾਫ ਲਈ ਫਰਿਆਦ.
Source: Mahankosh