ਗਰਲਧਰ
garalathhara/garaladhhara

Definition

ਸੰ. ਸੰਗ੍ਯਾ- ਜ਼ਹਿਰ ਧਾਰਨ ਵਾਲਾ ਸ਼ਿਵ। ੨. ਸਰਪ. ਸੱਪ। ੩. ਜ਼ਹਿਰ ਵਾਲਾ ਜੀਵ.
Source: Mahankosh