ਗਰਾਬ
garaaba/garāba

Definition

ਅੰ. Grape- shot. ਗ੍ਰੇਪਸ਼ਾਟ. ਅੰਗੂਰ ਦੀ ਸ਼ਕਲ ਦਾ ਛਰਰਾ. ਰੌਣਾ. "ਤੋਪ ਗਰਾਫ ਸਾਥ ਬਹੁ ਦੰਭੈਂ." (ਪੰਪ੍ਰ) ਤੋਪ ਦੇ ਰੌਣਿਆਂ ਨਾਲ ਬਹੁਤਿਆਂ ਨੂੰ ਡੰਭਦੇ (ਘਾਇਲ ਕਰਦੇ) ਹਨ.
Source: Mahankosh