ਗਲੀਈ
galeeee/galīī

Definition

ਗੱਲਾਂ ਨਾਲ. ਬਾਤੋਂ ਸੇ. "ਗਲੀਂ ਸੁ ਸਜਣ ਵੀਹ." (ਸ. ਫਰੀਦ) "ਗਿਆਨੁ ਨ ਗਲੀਈ ਢੂਢੀਐ." (ਵਾਰ ਆਸਾ) ੨. ਗੱਲਾਂ ਵਿੱਚ. ਦੇਖੋ, ਗਲੀ ੪.
Source: Mahankosh