ਗਹੀ
gahee/gahī

Definition

ਗ੍ਰਹਣ ਕੀਤੀ. ਅੰਗੀਕਾਰ ਕੀਤੀ. "ਗਹੀ ਓਟ ਸਾਧਾਇਆ." (ਸੂਹੀ ਮਃ ੫) ੨. ਗ੍ਰਹਣਕਰਤਾ. ਜਿਸ ਨੇ ਦ੍ਰਿੜ੍ਹਤਾ ਨਾਲ ਵਿਸੇ ਗ੍ਰਹਣ ਕੀਤੇ ਹਨ. ਲੰਪਟ. "ਕੋਟਿ ਗਹੀ ਕੇ ਪਾਪ ਨਿਵਾਰੇ." (ਮਾਰੂ ਸੋਲਹੇ ਮਃ ੩)
Source: Mahankosh