Definition
ਸੰ. ਸੰਗ੍ਯਾ- ਗਾਉਣ ਯੋਗ੍ਯ ਛੰਦ ਅਥਵਾ ਵਾਕ. "ਗਿਆਨ ਵਿਹੂਣਾ ਗਾਵੈ ਗੀਤ." (ਵਾਰ ਸਾਰ ਮਃ ੧) ੨. ਵਡਾਈ. ਯਸ਼। ੩. ਉਹ, ਜਿਸ ਦਾ ਯਸ਼ ਗਾਇਆ ਜਾਵੇ.
Source: Mahankosh
Shahmukhi : گیت
Meaning in English
song, lyric, ditty, hymn, chant, serenade, paean
Source: Punjabi Dictionary
GÍT
Meaning in English2
s. m, hymn, a song:—git gáuṉá, v. a. To sing; to tell a long story.
Source:THE PANJABI DICTIONARY-Bhai Maya Singh