ਗੁਣਾਤੀਤ
gunaateeta/gunātīta

Definition

ਵਿ- ਗੁਣਾਂ ਤੋਂ ਲੰਘਿਆ ਹੋਇਆ. ਮਾਯਾ ਦੇ ਗੁਣ ਸਤ ਰਜ ਤਮ ਤੋਂ ਪਰੇ। ੨. ਸੰਗ੍ਯਾ- ਵਾਹਿਗੁਰੂ. ਕਰਤਾਰ.
Source: Mahankosh