ਗੁਨਾਕਰ
gunaakara/gunākara

Definition

ਵਿ- ਗੁਣ- ਆਕਰ. ਗੁਣਾਂ ਦੀ ਖਾਨਿ. "ਕਹੈਂ ਗੁਨਾਕਰ ਬਾਨੀ ਸਾਚੀ." (ਨਾਪ੍ਰ)
Source: Mahankosh