ਗੁਨਿਤ
gunita/gunita

Definition

ਦੇਖੋ, ਗੁਣਿਤ। ੨. ਵਿਚਾਰਿਆ (ਸੋਚਿਆ) ਹੋਇਆ। ੩. ਲੈ ਤਾਰ ਨਾਲ ਜਿਸ ਦਾ ਵਿਭਾਗ ਕੀਤਾ ਗਿਆ ਹੈ. "ਅਨਿਕ ਗੁਨਿਤ ਧੁਨਿਤ ਲਲਿਤ." (ਭੈਰ ਪੜਤਾਲ ਮਃ ੫) ਦੇਖੋ, ਧੁਨਿਤ.
Source: Mahankosh