ਗੁਨੀਆ
guneeaa/gunīā

Definition

ਵਿ- ਗੁਣਵਾਨ. "ਸੁਨਹੁ ਰੇ ਗੁਨੀਆ." (ਗਉ ਕਬੀਰ) ਦੇਖੋ, ਗੁਣੀਆ.
Source: Mahankosh