ਗੁਪਤਾ
gupataa/gupatā

Definition

ਸੰ. गुप्ता ਸੰਗ੍ਯਾ- ਕਾਵ੍ਯ ਅਨੁਸਾਰ ਉਹ ਨਾਇਕਾ, ਜੋ ਆਪਣੇ ਕੁਕਰਮ ਨੂੰ ਲੁਕਾਉਂਦੀ ਹੈ. ਇਸ ਦੇ ਤਿੰਨ ਭੇਦ ਹਨ- ਭੂਤ ਗੁਪਤਾ, ਜੋ ਪਿੱਛੇ ਕੀਤੇ ਕਰਮ ਨੂੰ ਲੁਕੋਵੇ ਵਰਤਮਾਨ ਗੁਪਤਾ, ਜੋ ਜ਼ਮਾਨੇ ਹਾਲ ਦੇ ਕਰਮ ਨੂੰ ਲੁਕੋਵੇਂ, ਭਵਿਸ਼੍ਯਤ ਗੁਪਤਾ, ਜੋ ਆਉਣ ਵਾਲੇ ਸਮੇਂ ਵਿੱਚ ਕਰਨ ਵਾਲੀ ਕਰਤੂਤ ਨੂੰ ਪੇਸ਼ਬੰਦੀ ਨਾਲ ਲੁਕੋਣ ਦਾ ਯਤਨ ਕਰੇ।#੨. ਵਿ- ਪੋਸ਼ੀਦਾ. ਗੁਪਤ. "ਗੁਪਤਾਹੀਰਾ ਪ੍ਰਗਟ ਭਇਓ." (ਆਸਾ ਕਬੀਰ) ੩. ਖ਼ਾ. ਗੁੰਗਾ.
Source: Mahankosh