ਗੁਰਉਪਦੇਸਿ
guraupathaysi/guraupadhēsi

Definition

ਗੁਰੂ ਦੇ ਉਪਦੇਸ ਨਾਲ. ਗੁਰੂ ਦੀ ਸਿਖ੍ਯਾ ਦ੍ਵਾਰਾ. "ਗੁਰਉਪਦੇਸਿ ਜਪੀਐ ਮਨਿ ਸਾਚਾ." (ਮਾਰੂ ਸੋਲਹੇ ਮਃ ੫)
Source: Mahankosh