ਗੁਰਉਪਦੇਸੁ
guraupathaysu/guraupadhēsu

Definition

ਗੁਰੂਪਦੇਸ਼. ਸਤਿਗੁਰੂ ਦਾ ਉਪਦੇਸ਼. ਗੁਰੁਸ਼ਿਕ੍ਸ਼ਾ. "ਗੁਰਉਪਦੇਸੁ ਸੁਨਿਓ ਨਹਿ ਕਾਨਨ." (ਸਾਰ ਮਃ ੯)
Source: Mahankosh