ਗੁਰਦਿੱਤਾ
gurathitaa/guradhitā

Definition

ਦੇਖੋ, ਗੁਰਦਿੱਤਾ ਬਾਬਾ। ੨. ਬਾਬਾ ਫੂਲ ਦੇ ਸੁਪੁਤ੍ਰ ਤਿਲੋਕ ਸਿੰਘ ਦਾ ਬੇਟਾ, ਜੋ ਨਾਭਾਵੰਸ਼ ਦਾ ਵਡੇਰਾ ਹੋਇਆ ਹੈ. ਗੁਰਦਿੱਤੇ ਦਾ ਦੇਹਾਂਤ ਸਨ ੧੭੫੪ ਵਿੱਚ ਹੋਇਆ. ਦੇਖੋ, ਫੂਲਵੰਸ਼.
Source: Mahankosh