ਗੁਰੂਸਰਮਨੀਕਰਣ
guroosaramaneekarana/gurūsaramanīkarana

Definition

ਗੁਰਦ੍ਵਾਰਾ ਦਮਦਮਾ (ਸਾਬੋ ਕੀ ਤਲਵੰਡੀ) ਦੇ ਵਡੇ ਦਰਬਾਰ ਤੋਂ ਇੱਕ ਸੌ ਵੀਹ ਕਦਮ ਪੱਛਮ ਇੱਕ ਤਾਲ, ਜਿਸ ਨੂੰ ਦਸ਼ਮੇਸ਼ ਦੇ ਚਰਣ ਪਰਸਨ ਦਾ ਮਾਨ ਹੈ.
Source: Mahankosh