ਗੁਲਮਗੁਲਾਮ
gulamagulaama/gulamagulāma

Definition

ਵਿ- ਗੁਲਾਮਾਂ ਦਾ ਗੁਲਾਮ. ਦਾਸਾਨੁਦਾਸ. "ਨਾਨਕ ਹਾਟ ਵਿਹਾਝਿਆ ਹਰਿ ਗੁਲਮ ਗੁਲਾਮੀ." (ਗਉ ਮਃ ੪)
Source: Mahankosh