ਗੈਰਤਿ
gairati/gairati

Definition

ਅ਼. [غیَرت] ਗ਼ੈਰਤ. ਸੰਗ੍ਯਾ- ਸ਼ਰਮ. ਲੱਜਾ. "ਫਿਰ ਗੈਰਤਿ ਅੰਦਰਿ ਪਾਇ." (ਵਾਰ ਆਸਾ)
Source: Mahankosh