ਗੋ
go/go

Definition

ਭਵਿਸ਼੍ਯਤ (ਆਉਣ ਵਾਲੇ ਸਮੇਂ) ਦਾ ਬੋਧਕ. ਗਾ. "ਨਾਮੁ ਜਪਤ ਸੁਖ ਪਾਵੈਗੋ." (ਕਾਨ ਅਃ ਮਃ ੪) ੨. ਹੈ. ਅਸ੍ਤਿ. "ਰਾਜਾ ਦੇ ਘਰ ਸਾਂਡੀਗੋ." (ਟੋਡੀ ਨਾਮਦੇਵ) ੩. ਸੰ. ਗਊ. ਗਾਂ। ੪. ਕਿਰਣ. ਰਸ਼੍‌ਮਿ. "ਗੋ ਮਰੀਚਿ ਕਿਰਣੱਛਟਾ." (ਸਨਾਮਾ) ੫. ਇੰਦ੍ਰਿਯ। ੬. ਬਾਣੀ। ੭. ਵੇਦ। ੮. ਸਰਸ੍ਵਤੀ। ੯. ਨੇਤ੍ਰ. ਦ੍ਰਿਸ੍ਟਿ। ੧੦. ਪ੍ਰਿਥਿਵੀ। ੧੧. ਬਿਜਲੀ। ੧੨. ਦਿਸ਼ਾ. ਤਰਫ। ੧੩. ਮਾਤਾ। ੧੪. ਜੀਭ. ਰਸਨਾ। ੧੫. ਘੋੜਾ। ੧੬. ਸੂਰਜ। ੧੭. ਚੰਦ੍ਰਮਾ। ੧੮. ਤੀਰ। ੧੯. ਗਵੈਯਾ. ਗਾਇਕ। ੨੦. ਆਕਾਸ਼। ੨੧. ਸ੍ਵਰਗ। ੨੨ ਜਲ। ੨੩ ਵਜ੍ਰ। ੨੪ ਖਗ. ਪੰਛੀ। ੨੫ ਬਿਰਛ। ੨੬ ਫ਼ਾ. [گو] ਵ੍ਯ- ਯਦ੍ਯਪਿ. ਅਗਰਚਿ। ੨੭ ਵਿ- ਕਥਨ ਕਰਤਾ. ਕਹਿਣ ਵਾਲਾ. ਐਸੀ ਦਸ਼ਾ ਵਿੱਚ ਇਸ ਦਾ ਪ੍ਰਯੋਗ ਸ਼ਬਦ ਦੇ ਅੰਤ ਹੁੰਦਾ ਹੈ, ਜੈਸੇ ਦਰੋਗ਼ਗੋ. ਬਦਗੋ। ੨੮ ਗੁਫ਼ਤਨ ਦਾ ਅਮਰ. ਤੂੰ ਕਹੁ. ਕਥਨ ਕਰ.
Source: Mahankosh

Shahmukhi : گو

Parts Of Speech : noun, feminine

Meaning in English

scaffold, scaffolding
Source: Punjabi Dictionary

Parts Of Speech : verb

Meaning in English

imperative form of ਗੋਣਾ , knead (clay)
Source: Punjabi Dictionary