ਗੋਇਦ
goitha/goidha

Definition

ਦੇਖੋ, ਗੋਯਦ। ੨. ਦੇਖੋ, ਗੋਵਿੰਦ. "ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ." (ਮਾਝ ਮਃ ੫)ਮੇਰੇ ਗੋਬਿੰਦ ਦਾ.
Source: Mahankosh