ਗੋੜ੍ਹਾ
gorhhaa/gorhhā

Definition

ਸੰਗ੍ਯਾ- ਪਿੰਜੀ ਹੋਈ ਰੂਈ ਦਾ ਗੋਲ ਪਿੰਡ, ਜਿਸ ਤੋਂ ਪੂਣੀਆਂ ਬਣਾਈਆਂ ਜਾਂਦੀਆਂ ਹਨ.
Source: Mahankosh

Shahmukhi : گوڑھا

Parts Of Speech : noun, masculine

Meaning in English

piece of carded cotton wool prepared for spinning; see ਛੋਪਾ
Source: Punjabi Dictionary