ਗ੍ਰਭ
grabha/grabha

Definition

ਦੇਖੋ, ਗਰਭ. "ਤੇ ਦੂਜੈ ਭਾਇ ਪਵਹਿ ਗ੍ਰਭਜੋਨੀ." (ਜੈਤ ਮਃ ੪) ੨. ਸੰ. गृभ् ਧਾ- ਪਕੜਨਾ, ਜਮਾ ਕਰਨਾ, ਲੈਣਾ। ੩. ਸੰਗ੍ਯਾ- ਪਕੜ. ਗਰਿਫ਼ਤ.
Source: Mahankosh