ਗ੍ਰਾ
graa/grā

Definition

ਵਿ- ਗ੍ਰਹਣ ਕਰਤਾ. ਗ੍ਰਾਹਕ ਦਾ ਸੰਖੇਪ. "ਸਰਗ੍ਰਾ ਬੀਰਹਾ." (ਸਨਾਮਾ) ਸਰ (ਤੀਰ) ਨੂੰ ਫੜਨ ਵਾਲਾ ਧਨੁਖ ਦਾ ਚਿੱਲਾ.
Source: Mahankosh