ਗ੍ਰਾਮਾਧੀਸ਼
graamaathheesha/grāmādhhīsha

Definition

ਸੰਗ੍ਯਾ- ਪਿੰਡ ਦਾ ਸ੍ਵਾਮੀ. ਵਿਸਵੇਦਾਰ। ੨. ਨੰਬਰਦਾਰ.
Source: Mahankosh