ਗ੍ਰੰਥਚੁੰਬਕ
granthachunbaka/grandhachunbaka

Definition

ਸੰਗ੍ਯਾ- ਪੋਥੀ ਚੁੰਮਣ ਵਾਲਾ ਪੁਰਖ. ਜੋ ਗ੍ਰੰਥ ਦਾ ਵਿਚਾਰ ਕੀਤੇ ਬਿਨਾ ਕੇਵਲ ਪਾਠ ਕਰਦਾ ਹੈ. ਸਿੱਧਾਂਤ ਜਾਣੇ ਬਿਨਾ ਬਹੁਤ ਪੋਥੀਆਂ ਪੜ੍ਹਨ ਵਾਲਾ। ੨. ਪੂਰਣ ਵਿਦ੍ਯਾ ਤੋਂ ਖਾਲੀ ਅਨੇਕ ਪੋਥੀਆਂ ਫਰੋਲਣ ਵਾਲਾ.
Source: Mahankosh