Definition
ਸੰਗ੍ਯਾ- ਸ਼ਕਟ. ਸ਼ਕਟੀ. ਦੋ ਪਹੀਆਂ ਦਾ ਛਕੜਾ, ਜੋ ਬੋਝ ਲੱਦਣ ਲਈ ਹੁੰਦਾ ਹੈ. ਛੋਟੀ ਗਾਡੀ (ਗਾੜੀ) ਸਵਾਰੀ ਦੇ ਕੰਮ ਭੀ ਆਉਂਦੀ ਹੈ, ਅਤੇ ਕਈ ਤਰਾਂ ਦੀ ਹੁੰਦੀ ਹੈ. ਹਣ ਇਹ ਪਦ ਪਹੀਏਦਾਰ ਸਵਾਰੀ ਲਈ ਆਮ ਵਰਤੀਦਾ ਹੈ.
Source: Mahankosh
Shahmukhi : گڈّی
Meaning in English
cart, carriage, coach, wagon, train; car, truck, vehicle
Source: Punjabi Dictionary
GAḌḌÍ
Meaning in English2
s. f, Corrupted from the Sanskrit word Gantarí. A cart, a carriage, a wheeled conveyance; a train, a railway train:—gaḍḍíbáṉ, gaḍḍíwáṉ, s. m. A coachman:—gaḍḍí chaláṉá, chaláuṉá, v. n. To drive a cart:—gaḍḍí chhuṭṭṉí, v. n. To start (a train):—ḍák gaḍḍí, s. f. Mail train:—gaḍḍí hakkṉá, v. n. To drive a cart:—gaḍḍí kaṭṭe jáṉá, kaṭṭṉá, v. n. To be cut off (a carriage of a train):—gaḍḍí jotṉá, v. n. To yoke horses or bullocks to a conveyance:—mál gaḍḍí, s. f. Goods train.
Source:THE PANJABI DICTIONARY-Bhai Maya Singh