ਘਈ
ghaee/ghaī

Definition

ਘਾਇਲ ਕੀਤੀ. ਘਾਈ. "ਦ੍ਰਿਗ ਸਾਇਕ ਕੇ ਜਨੁ ਘਾਇ ਘਈ ਹੌਂ." (ਚਰਿਤ੍ਰ ੧੧੧) ੨. ਵ੍ਰਿਜ. ਵਿ- ਗੰਭੀਰ. ਅਥਾਹ। ੩. ਸੰਗ੍ਯਾ- ਜਲ ਦੀ ਭੌਰੀ. ਜਲਚਕ੍ਰ। ੪. ਥੂਨੀ. ਥੰਭੀ. ਥੰਮ੍ਹੀ.
Source: Mahankosh