ਘੁਲਨਾ
ghulanaa/ghulanā

Definition

ਕ੍ਰਿ- ਕੁਸ਼ਤੀ ਕਰਨੀ. ਮੱਲਯੁੱਧ ਕਰਨਾ। ੨. ਮਿਲਣਾ. ਰਲਣਾ. "ਜੇ ਕੀਚਨਿ ਲਖ ਉਪਾਵ ਤਾ ਕਹੀ ਨ ਘੁਲੀਐ." (ਵਾਰ ਰਾਮ ੨. ਮਃ ੫) ੩. ਹੱਲ ਹੋਣਾ। ੪. ਢਲਣਾ.
Source: Mahankosh

GHULNÁ

Meaning in English2

v. n, To be mixed and dissolved; to melt (as salt, sugar, &c., not spoken of metals); to wrestle, to quarrel, to fight.
Source:THE PANJABI DICTIONARY-Bhai Maya Singh