ਘੂਰਣ
ghoorana/ghūrana

Definition

ਸੰ. घूर्ण् ਧਾ- ਚਕ੍ਰਾਕਾਰ ਫਿਰਨਾ, ਘੁੰਮਣਾ। ੨. ਕ੍ਰੋਧਦ੍ਰਿਸ੍ਟੀ ਨਾਲ ਤਾੜਨਾ.
Source: Mahankosh