ਘੂਲਨ
ghoolana/ghūlana

Definition

ਕ੍ਰਿ- ਘੁਲਣਾ. ਹੱਲ ਹੋਣਾ. ਮਿਲਣਾ. ਅਭੇਦ ਹੋਣਾ. "ਘੂਲਹਿ ਤਉ ਮਨ ਜਉ ਆਵਹਿ ਸਰਨਾ." (ਬਾਵਨ) "ਤਉ ਪ੍ਰਸਾਦੀ ਘੂਲੀਐ." (ਜੈਤ ਛੰਤ ਮਃ ੫) "ਜਿਸੁ ਕ੍ਰਿਪਾਲੁ ਤਿਸੁ ਸਾਧ ਸੰਗਿ ਘੂਲੈ." (ਆਸਾ ਮਃ ੫)
Source: Mahankosh